ਪ੍ਰਧਾਨ ਬਣਦਿਆਂ ਹੀ ਸੁਖਬੀਰ ਬਾਦਲ ਮੁੜ ਕਸੂਤੇ ਘਿਰੇ, ਮਹਿੰਗਾ ਪੈ ਸਕਦਾ ਜਥੇਦਾਰਾਂ ਨੂੰ ਪੁੱਠਾ-ਸਿੱਧਾ ਬੋਲਣਾ

By admin • Apr 16, 2025
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦਿਆਂ ਹੀ ਸੁਖਬੀਰ ਬਾਦਲ ਮੁੜ ਕਸੂਤੇ ਘਿਰ ਗਏ ਹਨ। ਉਨ੍ਹਾਂ ਨੂੰ ਤਖਤ ਸਾਹਿਬਾਨ ਦੇ ਸਾਬਕਾ ਜਥੇਦਾਰਾਂ ਬਾਰੇ ਪੁੱਠਾ-ਸਿੱਧਾ ਬੋਲਣਾ ਮਹਿੰਗਾ ਪੈ ਸਕਦਾ ਹੈ। ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤ ਵੀ ਪਹੁੰਚ ਗਈ ਹੈ। ਦੂਜੇ ਪਾਸੇ ਪੰਥਕ ਧਿਰਾਂ ਨੇ ਇਸ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਉਪਰ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।

Comments (0)

Please login to leave a comment.

No comments yet. Be the first to comment!